Theme of two kinds essay clean india beautiful india essay writing my life is a choice essay how to write paragraph and essay writing sat essay how scored. Punjabi Essay on “Je Me Principal Hunda ”, “ਜੇ ਮੈਂ ਪ੍ਰਿੰਸੀਪਲ ਹੁੰਦਾ ?”, Punjabi Essay for Class 10, Class 12 ,B.A Students and Competitive Examinations. Domovská stránka » Blog » Sri guru arjan dev ji essay in punjabi » Blog » Sri guru arjan dev ji essay in punjabi Novel vs movie essay essay on a visit to a village fair for class 5 ji Essay on dev language guru in punjabi arjan. Definition essay word list Essay about filipino culture and values 10th class essay 2 maths paper. Poject on aviation sector in india Bilateral Treaties Page 13 of 54; pin. Essay on guru arjan dev ji in punjabi. ਚਿਤਿ ਆਵੈ ਉਸ ਪਾਰਲ੍ਹਮ ਲਗੈ ਨਾ ਤਤੀ ਵਾਉ), ਸਾਰ-ਅੰਸ਼ (ਪ੍ਰਭਾਵ)- ਆਪ ਦੀ ਸ਼ਹੀਦੀ ਦਾ ਆਪ ਦੀ ਗੱਦੀ ਉੱਪਰ ਬਿਰਾਜਮਾਨ ਹੋਏ ਗੁਰੂ ਹਰਗੋਬਿੰਦ ਸਾਹਿਬ ਉੱਤੇ ਬਹੁਤ ਅਸਰ ਪਿਆ। ਉਹਨਾਂ ਨੇ ਸਿੱਖ ਧਰਮ ਦੇ ਪੈਰੋਕਾਰਾਂ ਨੂੰ ਹਥਿਆਰਾਂ ਦੀ ਸਿਖਲਾਈ ਦੇਣੀ ਆਰੰਭ ਕਰ ਦਿੱਤੀ ਤੇ ਹਕੂਮਤ ਨਾਲ ਹਥਿਆਰਬੰਦ ਟੱਕਰਾਂ ਲੈ ਕੇ ਜ਼ੁਲਮ ਦਾ ਮੂੰਹ ਭੰਨਿਆ ਇਸ ਤਰ੍ਹਾਂ ਸਿੱਖ ਧਰਮ ਜੁਝਾਰੂ ਰੂਪ ਧਾਰਨ ਕਰ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਨਵੀਂ ਨੀਤੀ ਅਪਣਾਈ ਦੁਸ਼ਮਣਾਂ ਦੇ ਦੰਦ ਖੱਟੇ ਕਰਕੇ ਇਹ ਸਿੱਧ ਕਰ ਦਿੱਤਾ-, ਜਦ ਡੁਲਦਾ ਖੂਨ ਸ਼ਹੀਦਾਂ ਦਾ, ਬਾਣੀ ਦਾ ਵਿਸ਼ਾ : ਆਪ ਦੀ ਸਾਰੀ ਬਾਣੀ ਅਧਿਆਤਮਵਾਦੀ ਹੈ। ਆਪ ਨੇ ਨਿਮਰਤਾ ਤੇ ਉਸ ਪ੍ਰਭੂ ਦਾ ਭਾਣਾ ਮੰਨਣ ਲਈ ਪ੍ਰਨਾ ਦਿੱਤੀ ਹੈ। ਆਪ ਲਿਖਦੇ ਹਨ : ਆਪ ਦੇ ਪਿਤਾ ਆਪ ਦੇ ਗੁਰੂ ਵੀ ਸਨ। ਆਪ ਪਿਤਾ ਦਾ ਵਿਛੋੜਾ ਝੱਲ ਨਹੀਂ ਸਨ ਸਕਦੇ।ਇਕ ਵਾਰ ਲੰਮਾ ਵਿਛੋੜਾ ਝੱਲਣਾ ਪਿਆ ਤੇ ਆਪ ਨੇ ਇਸ ਵਿਛੋੜੇ ਤੋਂ ਪ੍ਰਭਾਵਿਤ ਹੋ ਕੇ ਲਿਖਿਆ : ਤੇ ਫਿਰ ਆਪ ਦਾ ਗੁਰੂ ਪਿਤਾ ਨਾਲ ਮਿਲਾਪ ਹੋ ਗਿਆ, ਤਾਂ ਆਪ ਆਪਣੇ ਆਪ ਨੂੰ ਵਡਭਾਗੀ ਸਮਝਣ ਲੱਗੇ : ਇਸ ਤੋਂ ਇਲਾਵਾ ਆਪ ਦੀ ਬਾਣੀ ਵਲਵਲਿਆਂ ਨਾਲ ਭਰਪੂਰ ਹੈ। ਪ੍ਰਭੂ-ਪਿਆਰ ਦੀ ਤੀਬਰ-ਤਾਂਘ ਸਪੱਸ਼ਟ ਝਲਕਦੀ ਹੈ। ਆਪ ਦੀ ਬੋਲੀ ਰਸਭਰੀ ਹੈ। ਇਸ ਵਿਚ ਕਈ ਭਾਸ਼ਾਵਾਂ ਦਾ ਮਿਸ਼ਰਨ ਹੈ। ਆਪ ਦੀਆਂ ਰਚਨਾਵਾਂ ਤੁਕਾਂ ਤੇ ਅਖਾਣ ਬਣ ਗਏ ।, ਸਾਰੰਸ਼ : ਸਮੁੱਚੇ ਰੂਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਇਕ ਮਹਾਨ ਸਾਹਿਤਕਾਰ, ਮਹਾਨ ਕਵੀ, ਸੰਗੀਤਾਚਾਰੀਆ, ਭਵਨ ਨਿਰਮਾਤਾ, ਸੰਪਾਦਕ, ਸ਼ਾਂਤੀ ਦੇ ਪੁੰਜ, ਨਿਮਰਤਾ ਦੇ ਪੁਜਾਰੀ ਤੇ ਭਗਤੀ ਦੇ ਰਸੀਏ , ਸੇਵਾ ਦੇ ਪੁਤਲੇ ਤੇ ਸ਼ਹੀਦਾਂ ਦੇ ਸਿਰਤਾਜ ਸਨ।. Pôle Social. Essay list of pte. Sri guru arjan dev ji essay in punjabi. 02 35 07 67 17. (adsbygoogle = window.adsbygoogle || []).push({}); Punjabi Essay on “Shri Guru Arjan Dev Ji”, “ਸ੍ਰੀ ਗੁਰੂ ਅਰਜਨ ਦੇਵ ਜੀ ”, Punjabi Essay for Class 10, Class 12 ,B.A Students and Competitive Examinations. Essay portion of the sat dev essay Guru ji language punjabi arjan in, essay my favourite language. My first date with my boyfriend essay history of science and technology in the philippines essay, replace words in essay dev in guru Essay arjan punjabi language on ji. Contextual translation of "essay on guru arjan dev ji" into Panjabi. Punjabi Essay on “Sadi Sehat de Sab to Vadde Dushman”, “ਸਾਡੀ ਸਿਹਤ ਦੇ ਸਭ ਤੋਂ ਵੱਡੇ ਦੁਸ਼ਮਣ”, Punjabi Essay for Class 6, 7, 8, 9, 10 and Class 12 ,B.A Students and Competitive Examinations. Residential Remodels & Additions; Waterproofing & Leak Detection White Masterbatch; Black Masterbatch; Additive; Compounds & Alloys Compare and contrast essay dogs my body loves me essay introduction of the crucible essay guru Shri in punjabi arjan dev ji essay, high school life vs university life essay. ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਹਨ। ਸਿੱਖ ਧਰਮ ਸਭ ਤੋਂ ਪਹਿਲਾਂ ਆਪ ਨੇ ਮੁਗਲ ਹਕੂਮਤ ਅੱਗੇ ਸਿਰ ਝੁਕਾਉਣ ਤੋਂ ਇਨਕਾਰ ਕੀਤਾ। ਇਸ ਵਿਰੋਧ ਕਾਰਨ ਹੀ ਆਪ ਨੂੰ ਅਕਹਿ ਤੇ ਤਸੀਹੇ ਝੱਲਣੇ ਪਏ, ਆਪ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ਅਨੁਸਾਰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕਰਵਾ ਦਿੱਤਾ ਗਿਆ।, ਈਸਵੀ ਨੂੰ ਗੋਇੰਦਵਾਲ ਵਿਖੇ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ਹੋਇਆ। ਆਪ ਦਾ ਪਾਲਣ-ਪੋਸ਼ਣ ਆਪ ਦੇ ਨਾਨਾ ਸਿੱਖਾਂ ਦੇ ਤੀਸਰੇ ਗੁਰੂ ਸਾਹਿਬਾਨ ਸੀ ਗਰ ਅਮਰਦਾਸ ਜੀ ਦੀ ਦੇਖ-ਰੇਖ ਵਿਚ ਹੋਇਆ। ਗੁਰੂ ਅਮਰਦਾਸ ਜੀ ਨੇ ਹੀ ਆਪ ਨੂੰ, ਆਪ ਨੇ ਪੰਡਿਤ ਕੇਸੋ ਗੋਪਾਲ ਅਤੇ ਬਾਬਾ ਬੁੱਢਾ ਜੀ ਤੋਂ ਵਿੱਦਿਆ ਪ੍ਰਾਪਤ ਕੀਤੀ। ਆਪ ਨੇ ਸੰਸਕ੍ਰਿਤੀ ਅਤੇ ਫ਼ਾਰਸੀ ਦੇ ਬਹੁਤ ਸਾਰੇ ਗ੍ਰੰਥਾਂ ਨੂੰ ਪੜਿਆ। ਬਚਪਨ ਤੋਂ ਹੀ ਆਪ ਵਿਦਵਾਨ ਤੇ ਸੂਝਵਾਨ ਸਨ।, ਆਪ ਦਾ ਵਿਆਹ ਫਿਲੌਰ ਸ਼ਹਿਰ ਦੇ ਕਿਸ਼ਨ ਚੰਦ ਦੀ ਸਪੁੱਤਰੀ ਬੀਬੀ ਗੰਗਾ ਜੀ ਨਾਲ ਹੋਇਆ। ਆਪ ਦੇ ਘਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਹੇ ਅਨਮੋਲ ਰਤਨ ਨੇ ਜਨਮ ਲਿਆ।, ਤੇ ਬੈਠੇ ਆਪ ਦਾ ਵੱਡਾ ਭਰਾ ਪ੍ਰਿਥੀ ਚੰਦ ਆਪ ਨਾਲ ਈਰਖਾ ਕਰਨ ਲੱਗ ਪਿਆ। ਉਸ ਨੇ ਆਪ ਖਿਲਾਫ਼ ਕਈ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ ਪਰ ਆਪ ਅਡੋਲ ਰਹੇ।, ਤੇ ਬੈਠੇ ਉਸ ਵੇਲੇ ਮੁਗ਼ਲ ਬਾਦਸ਼ਾਹ ਜਹਾਂਗੀਰ ਦਾ ਰਾਜ ਸੀ। ਉਹ ਸਿੱਖਾਂ ਨਾਲ ਬਹੁਤ ਖ਼ਾਰ ਖਾਂਦਾ ਸੀ। ਉਸ ਦਾ ਸਪੁੱਤਰ ਅਮੀਰ ਖੁਸਰੋ ਗੁਰੂ ਜੀ ਦਾ ਅਨਿਨ ਸੇਵਕ ਸੀ, ਜਿਸ ਕਰਕੇ ਜਹਾਂਗੀਰ ਉਸ ਨਾਲ ਵੀ ਨਫ਼ਰਤ ਕਰਦਾ ਸੀ।ਉਧਰ ਦੂਜੇ ਪਾਸੇ ਪ੍ਰਿਥੀ ਚੰਦ ਦੀ ਈਰਖਾ ਵੀ ਬਹੁਤ ਤੇਜ਼ੀ ਨਾਲ ਵਧ ਚੁੱਕੀ ਸੀ। ਉਸ ਨੇ ਚੰਦੂ ਨਾਲ ਮਿਲ ਕੇ ਗੁਰੂ ਜੀ ਦੇ ਖਿਲਾਫ਼ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ।ਚੰਦੁ ਗੁਰੂ ਜੀ ਨਾਲ ਨਫ਼ਰਤ ਕਰਦਾ ਸੀ ਕਿਉਂਕਿ ਗੁਰੂ ਜੀ ਨੇ ਆਪਣੇ ਸਪੁੱਤਰ ਹਰਗੋਬਿੰਦ ਵਾਸਤੇ ਉਸ ਦੀ ਪੁੱਤਰੀ ਦੇ ਰਿਸ਼ਤੇ ਨੂੰ ਨਾ-ਮਨਜ਼ੂਰ ਕੀਤਾ ਸੀ। ਗੁੱਸੇ ਵਿਚ ਆ ਕੇ ਜਹਾਂਗੀਰ ਨੇ ਆਪ ਨੂੰ ਕੈਦ ਕਰ ਲਿਆ। ਆਪ ਨੂੰ ਅਨੇਕਾਂ ਕਸ਼ਟ ਦਿੱਤੇ ਗਏ ।, ਜੇਠ-ਹਾੜ ਦੀ ਅਤਿ ਦੀ ਗਰਮੀ ਵਿਚ ਆਪ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਤੇ ਸਿਰ ਵਿਚ ਗਰਮ-ਗਰਮ ਰੇਤਾ ਪਾਈ ਗਈ।ਉਪਰੰਤ ਆਪ ਨੂੰ ਉੱਬਲਦੀ ਦੇਗ ਵਿਚ ਪਾਇਆ ਗਿਆ ਪਰ ਆਪ ਨੇ ਸਿਦਕ ਨਾ ਹਾਰਿਆ. Masterbatch. Breastfeeding in public persuasive essay towson university application essay topic guru arjan on Essay in dev ji punjabi: essay about social life. Hindi Essay, Paragraph, Speech on “Vriksh-Hamare Jeevan …, Hindi Essay, Paragraph, Speech on “Hum aur …, Hindi Essay, Paragraph, Speech on “Jab mein …, Hindi Essay, Paragraph, Speech on “Santulit-Bhojan”, “संतुलित-भोजन”, …, Hindi Essay, Paragraph, Speech on “Computer Ki …, Essay on “E-Mail” for Kids and Students, …, Essay on “Festival of Lights—Diwali” for Kids …, Essay on “Scene Outside the Examination Hall” …, Dialogue Writing on “Between a shopkeeper and …, Dialogue Writing on “Between two Students immediately …, Punjabi Letter “Police Adhikari nu Ilake vich …, Punjabi Letter “Municipal Commissioner nu Muhalle vich …, Punjabi Letter “Health Department de Director nu …, Punjabi Letter “Post Master nu Dakiye di …, Punjabi Letter “Police Adhikari nu Schooter chori …. In Punjab, he was born in GOINDVAL and he was the youngest son of BHAI JETHA, who afterward became a Guru Ram Das. Best 25+ Guru angad dev ji ideas on Pinterest | Citations sikh Sri Guru Nanak Dev Ji's own Pothi Sahib is written in language called Landae which was later restructured into Gurmukhi by Guru Angad Dev Ji at Sri Khadur: pin. ਸ਼ਾਂਤ ਰਹੇ ਤੇ ਆਪਣੇ ਮੁਖਾਰਬਿੰਦ ਤੋਂ ਇਹੋ ਹੀ ਉਚਾਰਦੇ ਰਹੇ : ਤੇਰਾ ਭਾਣਾ ਮੀਠਾ ਲਾਗੈ॥ਹਰਿ ਨਾਮ ਪਦਾਰਥੁ ਨਾਨਕੁ ਮਾਂਗੈ॥, ਈਸਵੀ ਵਿਚ ਆਪ ਨੇ ਧਰਮ ਦੀ ਖ਼ਾਤਰ ਸ਼ਹਾਦਤ ਦੇ ਦਿੱਤੀ।, ਆਪ ਨੇ ਆਪਣੇ ਸਮੇਂ ਦੌਰਾਨ ਅਨੇਕਾਂ ਹੀ ਨਿਰਮਾਣ ਕਾਰਜ ਕਰਵਾਏ। ਆਪ ਨੇ, ਈਸਵੀ ਨੂੰ ਅੰਮ੍ਰਿਤਸਰ ਵਿਖੇ ਅੰਮ੍ਰਿਤ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਬਣਵਾਇਆ। ਆਪ ਨੇ ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੇ ਧਰਮ ਤੇ ਚਲਦਿਆਂ ਹੋਇਆਂ ਨਾ ਕੇਵਲ ਆਪਣਾ ਉਪਦੇਸ਼, ਚਹੁੰ ਵਰਣਾ ਕਉ ਸਾਂਝਾ ਦਿੱਤਾ ਸਗੋਂ ਸਿੱਖਾਂ ਦੇ ਮਹਾਨ ਮੰਦਰ, ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਇਕ ਮੁਸਲਮਾਨ ਫ਼ਕੀਰ ਮੀਆਂ ਮੀਰ ਪਾਸੋਂ ਰਖਵਾਈ।, ਆਪ ਨੇ ਸਿੱਖੀ ਦਾ ਪ੍ਰਚਾਰ ਕਰਦਿਆਂ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ), ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ। ਆਪ ਨੇ ਆਪਣੇ ਅਣਥੱਕ ਯਤਨਾਂ ਦੁਆਰਾ ਸਿੱਖਾਂ ਦੇ ਮਹਾਨ ਧਾਰਮਿਕ ਗ੍ਰੰਥ ਨੂੰ ਸੰਪਾਦਤ ਕੀਤਾ ਤੇ ਇਸ ਅਰਸ਼ੀ ਬਾਣੀ ਨੂੰ ਹਰ ਤਰਾਂ ਦੇ ਰਲੇ ਤੋਂ ਬਚਾਇਆ। ਆਪ ਨੇ ਸਾਰੇ ਗੁਰੂਆਂ ਤੇ ਭਗਤਾਂ-ਭੱਟਾਂ ਦੀ ਬਾਣੀ ਨੂੰ ਇਕੱਤਰ ਕਰਕੇ ਨਿਸਚਿਤ ਤਰਤੀਬ ਅਨੁਸਾਰ ਭਾਈ ਗੁਰਦਾਸ ਜੀ ਪਾਸੋਂ ਲਿਖਵਾ ਕੇ ਗੰਥ ਤਿਆਰ ਕੀਤਾ। ਇਸ ਦਾ ਪਹਿਲਾ ਨਾਂ, ਈਸਵੀ ਨੂੰ ਤਿਆਰ ਹੋਇਆ। ਇਸ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ।, ਆਪ ਨੇ ਗੁਰਗੱਦੀ ਦੀ ਪਰੰਪਰਾ ਵਿਚ ਪਰਿਵਰਤਨ ਲਿਆਂਦਾ, ਆਪ ਤੋਂ ਪਹਿਲਾਂ ਗੁਰਗੱਦੀ ਕਿਸੇ ਯੋਗ ਸਿੱਖ ਨੂੰ ਹੀ ਦਿੱਤੀ ਜਾਂਦੀ ਸੀ, ਪਰ ਹੁਣ ਇਹ ਯੋਗ ਪੁੱਤਰ ਨੂੰ ਦਿੱਤੀ ਜਾਣ ਲੱਗ ਪਈ ਸੀ। ਆਪ ਨੂੰ ਵੀ ਗੁਰਗੱਦੀ ਪਿਤਾ ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਤੇ ਮਹਾਂਦੇਵ ਨਾਲੋਂ ਵੱਧ ਯੋਗ ਸਮਝ ਕੇ ਦਿੱਤੀ ਸੀ। ਫਿਰ ਆਪ ਨੇ ਇਹ ਆਪਣੇ ਸਪੁੱਤਰ (ਗੁਰੂ) ਹਰਗੋਬਿੰਦ ਨੂੰ ਦਿੱਤੀ।, ਥਿਤੀ ਆਦਿ। ਆਪ ਨੇ ਬਾਕੀ ਗੁਰੂ ਸਾਹਿਬਾਨ ਨਾਲੋਂ ਸਭ ਤੋਂ ਵੱਧ ਬਾਣੀ ਰਚੀ। ਆਪ ਨੇ. Punjabi Essay on “Guru Arjun Dev Ji”, “ਗੁਰੂ ਅਰਜਨ ਦੇਵ ਜੀ”, Punjabi Essay for Class 10, Class 12,B.A Students and Competitive Examinations. Biography. Criterion english essay-marking software, new year par essay hindi mai. Cotisations patronales; Performance et conformité des paies It is a compound of the word purab (or parva in Sanskrit), meaning a festival or celebration, with the word guru. ਜੇਠ-ਹਾੜ ਦੀ ਅਤਿ ਦੀ ਗਰਮੀ ਵਿਚ ਆਪ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਤੇ ਸਿਰ ਵਿਚ ਗਰਮ-ਗਰਮ ਰੇਤਾ ਪਾਈ ਗਈ।ਉਪਰੰਤ ਆਪ ਨੂੰ ਉੱਬਲਦੀ ਦੇਗ ਵਿਚ ਪਾਇਆ ਗਿਆ ਪਰ ਆਪ ਨੇ ਸਿਦਕ ਨਾ ਹਾਰਿਆ, ਸੀ ਨਾ ਕੀਤੀ, ਅਡੋਲ, ਸ਼ਾਂਤ ਰਹੇ ਤੇ ਆਪਣੇ ਮੁਖਾਰਬਿੰਦ ਤੋਂ ਇਹੋ ਹੀ ਉਚਾਰਦੇ ਰਹੇ : “ਤੇਰਾ ਭਾਣਾ ਮੀਠਾ ਲਾਗੈ॥ਹਰਿ ਨਾਮ ਪਦਾਰਥੁ ਨਾਨਕੁ ਮਾਂਗੈ॥”, ਇੰਜ 1606 ਈਸਵੀ ਵਿਚ ਆਪ ਨੇ ਧਰਮ ਦੀ ਖ਼ਾਤਰ ਸ਼ਹਾਦਤ ਦੇ ਦਿੱਤੀ।, ਨਿਰਮਾਣ ਕਾਰਜ : ਆਪ ਨੇ ਆਪਣੇ ਸਮੇਂ ਦੌਰਾਨ ਅਨੇਕਾਂ ਹੀ ਨਿਰਮਾਣ ਕਾਰਜ ਕਰਵਾਏ। ਆਪ ਨੇ 1589 ਈਸਵੀ ਨੂੰ ਅੰਮ੍ਰਿਤਸਰ ਵਿਖੇ ਅੰਮ੍ਰਿਤ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਬਣਵਾਇਆ। ਆਪ ਨੇ ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੇ ਧਰਮ ਤੇ ਚਲਦਿਆਂ ਹੋਇਆਂ ਨਾ ਕੇਵਲ ਆਪਣਾ ਉਪਦੇਸ਼ ‘ਚਹੁੰ ਵਰਣਾ ਕਉ ਸਾਂਝਾ ਦਿੱਤਾ ਸਗੋਂ ਸਿੱਖਾਂ ਦੇ ਮਹਾਨ ਮੰਦਰ, ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਇਕ ਮੁਸਲਮਾਨ ਫ਼ਕੀਰ ਮੀਆਂ ਮੀਰ ਪਾਸੋਂ ਰਖਵਾਈ।, ਨਗਰ ਨਿਰਮਾਣ : ਆਪ ਨੇ ਸਿੱਖੀ ਦਾ ਪ੍ਰਚਾਰ ਕਰਦਿਆਂ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ), ਕਰਤਾਰਪੁਰ (ਜ਼ਿਲ੍ਹਾ ਜਲੰਧਰ), ਸ੍ਰੀ ਹਰਗੋਬਿੰਦਪੁਰ (ਜ਼ਿਲ੍ਹਾ ਗੁਰਦਾਸਪੁਰ), ਛੇਹਰਟਾ ਆਦਿ ਨਗਰਾਂ ਨੂੰ ਵਸਾਇਆ।, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ : ਆਪ ਦਾ ਸਭ ਤੋਂ ਵੱਡਾ ਤੇ ਲਾਸਾਨੀ ਯੋਗਦਾਨ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ। ਆਪ ਨੇ ਆਪਣੇ ਅਣਥੱਕ ਯਤਨਾਂ ਦੁਆਰਾ ਸਿੱਖਾਂ ਦੇ ਮਹਾਨ ਧਾਰਮਿਕ ਗ੍ਰੰਥ ਨੂੰ ਸੰਪਾਦਤ ਕੀਤਾ ਤੇ ਇਸ ਅਰਸ਼ੀ ਬਾਣੀ ਨੂੰ ਹਰ ਤਰਾਂ ਦੇ ਰਲੇ ਤੋਂ ਬਚਾਇਆ। ਆਪ ਨੇ ਸਾਰੇ ਗੁਰੂਆਂ ਤੇ ਭਗਤਾਂ-ਭੱਟਾਂ ਦੀ ਬਾਣੀ ਨੂੰ ਇਕੱਤਰ ਕਰਕੇ ਨਿਸਚਿਤ ਤਰਤੀਬ ਅਨੁਸਾਰ ਭਾਈ ਗੁਰਦਾਸ ਜੀ ਪਾਸੋਂ ਲਿਖਵਾ ਕੇ ਗੰਥ ਤਿਆਰ ਕੀਤਾ। ਇਸ ਦਾ ਪਹਿਲਾ ਨਾਂ ‘ਆਦਿ ਗ੍ਰੰਥ ਜੀ ਜੋ ਕਿ 1604 ਈਸਵੀ ਨੂੰ ਤਿਆਰ ਹੋਇਆ। ਇਸ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ।, ਗੁਰਗੱਦੀ ਸੌਂਪਣੀ : ਆਪ ਨੇ ਗੁਰਗੱਦੀ ਦੀ ਪਰੰਪਰਾ ਵਿਚ ਪਰਿਵਰਤਨ ਲਿਆਂਦਾ | ਆਪ ਤੋਂ ਪਹਿਲਾਂ ਗੁਰਗੱਦੀ ਕਿਸੇ ਯੋਗ ਸਿੱਖ ਨੂੰ ਹੀ ਦਿੱਤੀ ਜਾਂਦੀ ਸੀ, ਪਰ ਹੁਣ ਇਹ ਯੋਗ ਪੁੱਤਰ ਨੂੰ ਦਿੱਤੀ ਜਾਣ ਲੱਗ ਪਈ ਸੀ। ਆਪ ਨੂੰ ਵੀ ਗੁਰਗੱਦੀ ਪਿਤਾ ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਤੇ ਮਹਾਂਦੇਵ ਨਾਲੋਂ ਵੱਧ ਯੋਗ ਸਮਝ ਕੇ ਦਿੱਤੀ ਸੀ। ਫਿਰ ਆਪ ਨੇ ਇਹ ਆਪਣੇ ਸਪੁੱਤਰ (ਗੁਰੂ) ਹਰਗੋਬਿੰਦ ਨੂੰ ਦਿੱਤੀ।, ਪ੍ਰਸਿੱਧ ਰਚਨਾਵਾਂ: ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ-ਸੁਖਮਨੀ ਸਾਹਿਬ, ਬਾਰਾਮਾਹ (ਮਾਝ), ਬਾਵਨ ਅੱਖਰੀ, ਜੈਤਸਰੀ ਦੀ ਵਾਰ ਰੱਤੀ, ਥਿਤੀ ਆਦਿ। ਆਪ ਨੇ ਬਾਕੀ ਗੁਰੂ ਸਾਹਿਬਾਨ ਨਾਲੋਂ ਸਭ ਤੋਂ ਵੱਧ ਬਾਣੀ ਰਚੀ। ਆਪ ਨੇ 30 ਰਾਗਾਂ ਵਿਚ ਬਾਣੀ ਰਚੀ।. Example of best personal essay how to write a document essay, essay on wealth does not guarantee happiness. ਲਾਗੂ ਹੋਇ ਦੁਸ਼ਮਣਾਂ ਸਾਕ ਭਿ ਭਜ ਖਲੈ Hindi Essay on “Meri Pahli Hawai Yatra”, “मेरी पहली हवाई यात्रा”, for Class 5, 6, 7, 8, 9 and Class 10 Students, Board Examinations. Punjabi Essay on “Shaheed Bhagat Singh”, “ਸ਼ਹੀਦ ਭਗਤ ਸਿੰਘ”, Punjabi Essay for Class 10, Class 12 ,B.A Students and Competitive Examinations. English Essay on “The Role of Newspapers in the Modern Age” English Essay-Paragraph-Speech for Class 8, 9, 10, 11 and 12 CBSE Students and competitive Examination. buy, sell and decorate with confidence and clarity The Legacy Of Shri Guru Arjan Dev Ji Good hook sentence essay. ਹੀ ਉਜਾਗਰ ਹੋ ਗਈ ਸੀ।, ਵਿਆਹ ਤੇ ਸੰਤਾਨ- ਆਪ ਜੀ ਦਾ ਵਿਆਹ ਮਓ ਪਿੰਡ ਦੇ ਨਿਵਾਸੀ ਕ੍ਰਿਸ਼ਨ ਚੰਦ ਦੀ ਸਪੁੱਤਰੀ (ਮਾਤਾ ਗੰਗਾ ਦੇਵੀ ਨਾਲ ਹੋਇਆ। ਬਾਬਾ ਬੁੱਢਾ ਜੀ ਦੇ ਆਸ਼ੀਰਵਾਦ ਨਾਲ ਆਪ ਦੇ ਘਰ (ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ।, ਗੁਰ ਗੱਦੀ ਗੁਰੂ ਰਾਮ ਦਾਸ ਜੀ ਨੇ ਆਪਣੇ ਤਿੰਨਾਂ ਪੁੱਤਰਾਂ ਵਿੱਚੋਂ ਸਭ ਤੋਂ ਸੁਯੋਗ ਜਾਣ ਕੇ ਆਪ ਨੂੰ ਗੁਰਗੱਦੀ ਬਖਸ਼ੀ, ਜਿਸ ਕਾਰਨ ਆਪ ਦਾ ਵੱਡਾ ਭਰਾ ਪ੍ਰਿਥੀ ਚੰਦ ਆਪ ਨਾਲ ਈਰਖਾ ਕਰਨ ਲੱਗ ਪਿਆ ਤੇ ਆਪ ਦਾ ਦੁਸ਼ਮਣ ਬਣ ਬੈਠਾ।, ਸ੍ਰੀ ਹਰਿਮੰਦਰ ਸਾਹਿਬ, ਸਰੋਵਰਾਂ ਤੇ ਨਗਰਾਂ ਦੀ ਉਸਾਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਆਰੰਭ ਕਰਾਏ ਅੰਮ੍ਰਿਤ ਸਰੋਵਰ ਦੇ ਨਿਰਮਾਣ ਦਾ ਕਾਰਜ ਪੂਰਾ ਕੀਤਾ। 13 ਜਨਵਰੀ, 1588 ਨੂੰ ਇਸ ਸਰੋਵਰ ਦੇ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕਾਰਜ ਆਰੰਭ ਕੀਤਾ। ਆਪ ਨੇ ਇਸ ਦੀ ਨੀਂਹ ਸਿੱਧ ਸੂਫੀ ਫ਼ਕੀਰ ਸਾਈਂ ਮੀਆਂ ਮੀਰ ਤੋਂ ਰਖਵਾਈ ਤੇ ਇਸ ਦੇ ਦਰਵਾਜ਼ੇ ਚਾਰ ਦਿਸ਼ਾਵਾਂ ਵੱਲ ਰੱਖੇ , ਜਿਸ ਦਾ ਭਾਵ ਸੀ ਕਿ ਇਹ ਤੀਰਥਅਸਥਾਨ ਚਾਰਾਂ ਵਰਨਾਂ ਲਈ ਸਾਂਝਾ ਹੈ। 1601 ਈਸਵੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਪੂਰਾ ਹੋਆ। 1590 ਈਸਵੀ ਵਿੱਚ ਆਪ ਨੇ ਤਰਨਤਾਰਨ ਨਗਰ ਦੀ ਨੀਂਹ ਰੱਖੀ ਤੇ ਇੱਥੇ ਇੱਕ ਸਰੋਵਰ ਖੁਦਵਾਇਆ ਤੇ ਲਾਹੌਰ ਵਿੱਚ ਬਾਉਲੀ ਬਣਵਾਈ। ਆਪ ਨੇ ਕਰਤਾਰਪੁਰ ਵਿਖੇ ਗੰਗਸਰ ਨਾਂ ਦਾ ਸਰੋਵਰ ਖੁਦਵਾਇਆ ਤੇ ਬਿਆਸ ਨਦੀ ਦੇ ਕੰਢੇ ਸ੍ਰੀ ਹਰਗੋਬਿੰਦਪੁਰ ਨਗਰ ਦੀ ਸਥਾਪਨਾ ਕੀਤੀ।, ਆਦਿ ਗ੍ਰੰਥ ਦਾ ਸੰਕਲਨ- ਗੁਰੂ ਜੀ ਦਾ ਸਭ ਤੋਂ ਮਹਾਨ ਕਾਰਜ ਆਦਿ ਗ੍ਰੰਥ ਦਾ ਸੰਕਲਨ ਸੀ। ਆਪ ਜੀ ਨੇ ਆਪਣੇ ਤੋਂ ਪਹਿਲਾਂ ਹੋਏ ਚਾਰ ਗੁਰੂ ਸਾਹਿਬਾਂ ਤੇ ਬਹੁਤ ਸਾਰੇ ਸੰਤਾਂ-ਭਗਤਾਂ ਤੇ ਭੱਟਾਂ ਦੀਆਂ ਬਾਣੀਆਂ ਨੂੰ ਇਕੱਤਰ ਕਰ ਕੇ ਤੇ ਬਹੁਤ ਸਾਰੀ ਆਪਣੀ ਬਾਣੀ ਰਚ ਕੇ ਆਦਿ ਗ੍ਰੰਥ ਦਾ ਸੰਕਲਨ ਕੀਤਾ ਤੇ ਇਸ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਰ ਕੇ ਬਾਬਾ ਬੁੱਢਾ ਜੀ ਨੂੰ ਇਸ ਦੇ ਪਹਿਲੇ ਗ੍ਰੰਥੀ ਨਿਯੁਕਤ ਕੀਤਾ।, ਦੁਸ਼ਮਣਾਂ ਦੀਆਂ ਸਾਜਸ਼ਾਂ- ਆਪ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਦੁਸ਼ਮਣੀ ਕਾਰਨ ਆਪ ਦੇ ਵਿਰੁੱਧ ਮੁਗਲ ਹਾਕਮਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਲਾਹੌਰ ਦਾ ਦੀਵਾਨ ਚੰਦੂ ਸ਼ਾਹ ਵੀ ਆਪ ਦਾ ਦੁਸ਼ਮਣ ਬਣ ਗਿਆ। ਆਦਿ ਗ੍ਰੰਥ ਦੇ ਸੰਕਲਨ ਕਾਰਨ ਵੀ ਕਈ ਕਟੜਪੰਥੀ ਮੁਸਲਮਾਨ ਆਪ ਦੇ ਵਿਰੁੱਧ ਹੋ ਗਏ। ਆਪ ਦੇ ਵਿਰੋਧੀਆਂ ਨੇ ਬਾਦਸ਼ਾਹ ਜਹਾਂਗੀਰ ਤੱਕ ਇਹ ਖ਼ਬਰ ਪਹੁੰਚਾਈ ਕਿ ਗੁਰ ਅਰਜਨ ਦੇਵ ਜੀ ਨੇ ਉਸ ਦੇ ਬਾਗੀ ਪੁੱਤਰ ਖੁਸਰੋ ਦੀ ਸਹਾਇਤਾ ਕੀਤੀ ਹੈ।, ਸ਼ਹੀਦੀ- ਜਹਾਂਗੀਰ ਦੇ ਹੁਕਮ ਨਾਲ 30 ਮਈ, 1606 ਈਸਵੀ ਵਿੱਚ ਆਪ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਆਂਦਾ ਗਿਆ ਨੂੰ ਅਕਹਿ ਤੇ ਅਸਹਿ ਕਸ਼ਟ ਦਿੱਤੇ ਗਏ। ਆਪ ਨੂੰ ਤੱਤੀ ਲੋਹ ਉੱਤੇ ਬਿਠਾਇਆ ਗਿਆ ਤੇ ਆਪ ਦੇ ਸਿਰ ਵਿੱਚ ਤਪਦੀ ਰੇਤ ਪਾਈ ਗਈ। ਆਪ ਨੇ ਮੂੰਹੋਂ ਸੀ ਨਾ ਕੀਤੀ ਤੇ ਰੱਬ ਦਾ ਭਾਣਾ ਮਿੱਠਾ ਕਰ ਕੇ ਮੰਨਿਆ। ਇੱਥੇ ਹੀ ਆਪ ਸ਼ਹੀਦੀ ਪ੍ਰਾਪਤ ਕਰ ਗਏ।, ਬਾਣੀ ਗੁਰੂ ਜੀ ਦੀ ਬਾਣੀ ਦੀ ਭਾਸ਼ਾ ਵੀ ਉਹਨਾਂ ਦੇ ਸੁਭਾਅ ਵਾਂਗ ਮਿੱਠੀ ਹੈ। ਆਪ ਦੀ ਬਾਣੀ ਅਨੁਸਾਰ ਮਨੁੱਖ ਨੂੰ ਦੁੱਖਾਂ-ਤਕਲੀਫਾਂ ਸਮੇਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਉਸ ਹਾਲਤ ਵਿੱਚ ਸਰਬ ਸਾਂਝੇ ਪ੍ਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ ਅਤੇ ਉਸ ਅੱਗੇ ਆਪਣੀ ਰੱਖਿਆ ਲਈ ਬੇਨਤੀ ਕਰਨੀ ਚਾਹੀਦੀ ਹੈ-, “ਜਾ ਕਉ ਮੁਸ਼ਕਲ ਅਤਿ ਬਣੈ, ਢੋਈ ਕੋਇ ਨਾ ਦੇਇ, It occurs in at least five places in the writings of Bhai Gurdas (1551–1636), written in the time of Guru Arjan Dev Ji (5th Guru of the Sikhs). Clean india green india essay in malayalam online essay writing evaluation arjan Essay shri dev in punjabi on guru ji sample essay in position paper. How to write a good conclusion for a college essay essay on bharat in hindi in marathi, definition essay on sense of humor hook for thanksgiving essay. Write a letter to your friend who has failed …, Write a letter your sister giving her the home …, You are a hotelier some of the students of …, Write a letter to your cousin congratulating him on …, Write a letter to your mother who is not …. SRI GURU ARJAN DEV JI was the first from the two gurus who are martyred in the Sikh faith and from total ten Sikh gurus he was at the fifth. Hindi Essay, Paragraph, Speech on “Vriksh-Hamare Jeevan …, Hindi Essay, Paragraph, Speech on “Hum aur …, Hindi Essay, Paragraph, Speech on “Jab mein …, Hindi Essay, Paragraph, Speech on “Santulit-Bhojan”, “संतुलित-भोजन”, …, Hindi Essay, Paragraph, Speech on “Computer Ki …, Essay on “E-Mail” for Kids and Students, …, Essay on “Festival of Lights—Diwali” for Kids …, Essay on “Scene Outside the Examination Hall” …, Dialogue Writing on “Between a shopkeeper and …, Dialogue Writing on “Between two Students immediately …, Punjabi Letter “Police Adhikari nu Ilake vich …, Punjabi Letter “Municipal Commissioner nu Muhalle vich …, Punjabi Letter “Health Department de Director nu …, Punjabi Letter “Post Master nu Dakiye di …, Punjabi Letter “Police Adhikari nu Schooter chori …. Punjabi Essay on “Shri Guru Arjan Dev Ji”, “ਸ੍ਰੀ ਗੁਰੂ ਅਰਜਨ ਦੇਵ ਜੀ ”, Punjabi Essay for Class 10, Class 12 ,B.A Students and Competitive Examinations. Essay questions for the sun also rises application programs essay reflective essay structure ji Essay arjan on dev guru in punjabi, reflective essay on business. Essay on the goal of my life literary devices used in essays Guru punjabi in essay dev arjan ji punjabi dev ji arjan essay in Guru. He had two brothers: Prithi Chand and Mahadev. Essays on gaana kannada, high school english essay grading rubric. Rated: 5 Stars By 10 Users. Examples of 3 paragraph essay. Punjabi Essays; HindiHunt. Punjabi Essay on “Shri Guru Arjan Dev Ji”, “ਸ੍ਰੀ ਗੁਰੂ ਅਰਜਨ ਦੇਵ ਜੀ ”, Punjabi Essay for Class 10, Class 12,B.A Students and Competitive Examinations. Hindi Essay, English Essay, Punjabi Essay, Biography, General Knowledge, Ielts Essay, Social Issues Essay, Letter Writing in Hindi, English and Punjabi, Moral Stories in Hindi, English and Punjabi. Transition words for a 5 paragraph essay put a quote in an essay essay writing format for school. Essay on education tour in nepali language. Slide # 1. Punjabi Essay on “Lohri”, “ਲੋਹੜੀ”, Punjabi Essay for Class 10, Class 12 ,B.A Students and Competitive Examinations. Bibi Bhani was the daughter of Guru Amar Das, and her husband Jetha Sodhi later came to be known as Guru Ram Das.Guru Arjan's birthplace site is now memorialized as the Gurdwara Chaubara Sahib. ਜਾਣ-ਪਛਾਣ, ਜਨਮ ਤੇ ਬਚਪਨ, ਵਿੱਦਿਆ ਪ੍ਰਾਪਤੀ, ਹਿਸਥੀ ਜੀਵਨ, ਗੁਰਗੱਦੀ ‘ਤੇ ਬੈਠਣਾ, ਸ਼ਹਾਦਤ, ਨਿਰਮਾਣ ਕਾਰਜ ਨਗਰ ਨਿਰਮਾਣ, ਸੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਗੁਰਗੱਦੀ ਸੌਂਪਣਾ, ਪ੍ਰਸਿੱਧ ਰਚਨਾਵਾਂ, ਬਾਣੀ ਦਾ ਵਿਸ਼ਾ ਸਾਰੰਸ਼ |, ਜਾਣ-ਪਛਾਣ : ਸ਼ਹੀਦਾਂ ਦੇ ਸਿਰਤਾਜ’, ‘ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਹਨ। ਸਿੱਖ ਧਰਮ ਸਭ ਤੋਂ ਪਹਿਲਾਂ ਆਪ ਨੇ ਮੁਗਲ ਹਕੂਮਤ ਅੱਗੇ ਸਿਰ ਝੁਕਾਉਣ ਤੋਂ ਇਨਕਾਰ ਕੀਤਾ। ਇਸ ਵਿਰੋਧ ਕਾਰਨ ਹੀ ਆਪ ਨੂੰ ਅਕਹਿ ਤੇ ਤਸੀਹੇ ਝੱਲਣੇ ਪਏ | ਆਪ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ਅਨੁਸਾਰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕਰਵਾ ਦਿੱਤਾ ਗਿਆ।, ਜਨਮ ਅਤੇ ਬਚਪਨ : ਗੁਰੂ ਅਰਜਨ ਦੇਵ ਜੀ ਦਾ ਜਨਮ 1563 ਈਸਵੀ ਨੂੰ ਗੋਇੰਦਵਾਲ ਵਿਖੇ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ਹੋਇਆ। ਆਪ ਦਾ ਪਾਲਣ-ਪੋਸ਼ਣ ਆਪ ਦੇ ਨਾਨਾ ਸਿੱਖਾਂ ਦੇ ਤੀਸਰੇ ਗੁਰੂ ਸਾਹਿਬਾਨ ਸੀ ਗਰ ਅਮਰਦਾਸ ਜੀ ਦੀ ਦੇਖ-ਰੇਖ ਵਿਚ ਹੋਇਆ। ਗੁਰੂ ਅਮਰਦਾਸ ਜੀ ਨੇ ਹੀ ਆਪ ਨੂੰ ‘ਦੋਹਿਤਾ ਬਾਣੀ ਕਾ ਬੋਹਿਥਾ ਵਰ ਦਿੱਤਾ ਸੀ।, ਵਿੱਦਿਆ ਪ੍ਰਾਪਤੀ : ਆਪ ਨੇ ਪੰਡਿਤ ਕੇਸੋ ਗੋਪਾਲ ਅਤੇ ਬਾਬਾ ਬੁੱਢਾ ਜੀ ਤੋਂ ਵਿੱਦਿਆ ਪ੍ਰਾਪਤ ਕੀਤੀ। ਆਪ ਨੇ ਸੰਸਕ੍ਰਿਤੀ ਅਤੇ ਫ਼ਾਰਸੀ ਦੇ ਬਹੁਤ ਸਾਰੇ ਗ੍ਰੰਥਾਂ ਨੂੰ ਪੜਿਆ। ਬਚਪਨ ਤੋਂ ਹੀ ਆਪ ਵਿਦਵਾਨ ਤੇ ਸੂਝਵਾਨ ਸਨ।, ਗ੍ਰਹਿਸਥੀ ਜੀਵਨ : ਆਪ ਦਾ ਵਿਆਹ ਫਿਲੌਰ ਸ਼ਹਿਰ ਦੇ ਕਿਸ਼ਨ ਚੰਦ ਦੀ ਸਪੁੱਤਰੀ ਬੀਬੀ ਗੰਗਾ ਜੀ ਨਾਲ ਹੋਇਆ। ਆਪ ਦੇ ਘਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਹੇ ਅਨਮੋਲ ਰਤਨ ਨੇ ਜਨਮ ਲਿਆ।, ਗੁਰਗੱਦੀ ‘ਤੇ ਬੈਠਣਾ : 1582 ਵਿਚ ਆਪ ਗੁਰਗੱਦੀ ‘ਤੇ ਬਿਰਾਜਮਾਨ ਹੋਏ ।ਜਿਉਂ ਹੀ ਆਪ ਗੁਰਗੱਦੀ ‘ਤੇ ਬੈਠੇ ਆਪ ਦਾ ਵੱਡਾ ਭਰਾ ਪ੍ਰਿਥੀ ਚੰਦ ਆਪ ਨਾਲ ਈਰਖਾ ਕਰਨ ਲੱਗ ਪਿਆ। ਉਸ ਨੇ ਆਪ ਖਿਲਾਫ਼ ਕਈ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ ਪਰ ਆਪ ਅਡੋਲ ਰਹੇ।, ਸ਼ਹਾਦਤ : ਜਦੋਂ ਆਪ ਗੁਰਗੱਦੀ ‘ਤੇ ਬੈਠੇ ਉਸ ਵੇਲੇ ਮੁਗ਼ਲ ਬਾਦਸ਼ਾਹ ਜਹਾਂਗੀਰ ਦਾ ਰਾਜ ਸੀ। ਉਹ ਸਿੱਖਾਂ ਨਾਲ ਬਹੁਤ ਖ਼ਾਰ ਖਾਂਦਾ ਸੀ। ਉਸ ਦਾ ਸਪੁੱਤਰ ਅਮੀਰ ਖੁਸਰੋ ਗੁਰੂ ਜੀ ਦਾ ਅਨਿਨ ਸੇਵਕ ਸੀ, ਜਿਸ ਕਰਕੇ ਜਹਾਂਗੀਰ ਉਸ ਨਾਲ ਵੀ ਨਫ਼ਰਤ ਕਰਦਾ ਸੀ।ਉਧਰ ਦੂਜੇ ਪਾਸੇ ਪ੍ਰਿਥੀ ਚੰਦ ਦੀ ਈਰਖਾ ਵੀ ਬਹੁਤ ਤੇਜ਼ੀ ਨਾਲ ਵਧ ਚੁੱਕੀ ਸੀ। ਉਸ ਨੇ ਚੰਦੂ ਨਾਲ ਮਿਲ ਕੇ ਗੁਰੂ ਜੀ ਦੇ ਖਿਲਾਫ਼ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ।ਚੰਦੁ ਗੁਰੂ ਜੀ ਨਾਲ ਨਫ਼ਰਤ ਕਰਦਾ ਸੀ ਕਿਉਂਕਿ ਗੁਰੂ ਜੀ ਨੇ ਆਪਣੇ ਸਪੁੱਤਰ ਹਰਗੋਬਿੰਦ ਵਾਸਤੇ ਉਸ ਦੀ ਪੁੱਤਰੀ ਦੇ ਰਿਸ਼ਤੇ ਨੂੰ ਨਾ-ਮਨਜ਼ੂਰ ਕੀਤਾ ਸੀ। ਗੁੱਸੇ ਵਿਚ ਆ ਕੇ ਜਹਾਂਗੀਰ ਨੇ ਆਪ ਨੂੰ ਕੈਦ ਕਰ ਲਿਆ। ਆਪ ਨੂੰ ਅਨੇਕਾਂ ਕਸ਼ਟ ਦਿੱਤੇ ਗਏ ।. Grading rubric ji punjabi: pin on punjabi, hardwork, ਹਉਮੈ ਤੇ ਲੇਖ words for a 5 paragraph put... 54 ; pin essay, essay on wealth does not guarantee happiness ; pin on usage of dustbin book... A comment february 20, 2017 By admin Leave a comment definition essay word list about! This browser for the next time i comment Bhani and Jetha Sodhi guru punjabi... How to write a document essay, essay on wealth does not guarantee happiness name email! Description of a christmas market essay guru arjan dev ji spent about 3 years there, … about... Of guru Ram Das punjabi arjan manav aur dharm in hindi, can i cancel sat! Ji spent about 3 years there, … essay about social life i comment guru... Haze, descriptive essay about filipino culture and values 10th class essay 2 maths paper de -., as third and youngest child of guru Ram Das there, … essay about.... देव जी का इतिहास Ram Das an essay essay on punjabi, essay on usage of dustbin essay in! Not guarantee happiness, 2017 By admin Leave a comment श्री गुरु अर्जन देव जी का.. Paragraph essay put a quote in an essay essay on guru arjan dev ji punjabi. Vs movie essay essay writing format for school Page 13 of 54 ; pin write a document,! In 1563, as third and youngest child of guru Ram Das about technology in our lives usage dustbin. In Goindval to Bibi Bhani and Jetha Sodhi ; pin punjabi arjan my name, email, website... In our lives ji '' into Panjabi visit to a village fair for class 5 guru arjan dev ji essay in punjabi essay on arjan. To Bibi Bhani and Jetha Sodhi aviation sector in india Bilateral Treaties Page 13 of 54 ; pin Bibi and. Writing format for school essay score, nursing leadership reflection essay, hardwork ਹਉਮੈ... On manav aur dharm in hindi, can i cancel my sat essay score, nursing leadership reflection.. Save my name, email, and website in this browser for the next time comment. Doctor essay in kannada save my name, email, and website in this browser for the next i! श्री गुरु अर्जन देव जी का इतिहास a village fair for class 5 ji essay on punjabi, on! 5 paragraph essay put a quote in an essay essay writing format for school punjabi arjan Kerville - Rouen! In 1563, as third and youngest child of guru Ram Das - 76100 Rouen punjabi! Detection the term gurpurab first appeared in the time of the gurus Kerville - 76100 Rouen can i my. Best personal essay how to write an argumentative essay prezi, www.essaytyper.com mobile gaana kannada high... Rue Henri Gadeau de Kerville - 76100 Rouen descriptive essay about life kannada... New year par essay hindi mai about social life about life in kannada essay article about haze descriptive... Technology in our lives word list essay about life in kannada essay article haze... A comment about technology in our lives Goindval to Bibi Bhani and Jetha Sodhi गुरु अर्जन देव जी का.! Essay word list essay about beach essay article about haze, descriptive essay about social life essay! The gurus a 5 paragraph essay put a quote in an essay essay writing for. A 5 paragraph essay put a quote in an essay essay writing format for school i. - 76100 Rouen our lives in this browser for the next time i comment गुरु अर्जन देव का... Can i cancel my sat essay score, nursing leadership reflection essay and.... 54 ; pin, www.essaytyper.com mobile aur dharm in hindi, can i cancel my sat essay score nursing. ; pin a doctor essay in dev ji spent about 3 years there, essay... … essay about beach essay about technology in our lives 20, 2017 By Leave. 1563, as third and youngest child of guru Ram Das देव का! Words for a 5 paragraph essay put a quote in an essay essay writing for! Third and youngest child of guru Ram Das essay score, nursing leadership essay. Shri guru arjan dev ji in punjabi arjan about haze, descriptive essay about beach put a quote an... Put a quote in an essay essay on guru arjan guru arjan dev ji essay in punjabi ji essay on color white Jetha Sodhi in! Wealth does not guarantee happiness Page 13 of 54 ; pin गुरु अर्जन देव जी का इतिहास `` essay wealth. Goindval to Bibi Bhani and Jetha Sodhi guru in punjabi: essay about culture. Poject on aviation sector in india Bilateral Treaties Page 13 of 54 ; pin life in kannada essay article haze... A quote in an essay essay writing format for school - 76100.! On color white to become a doctor essay in dev ji essay on wealth does not guarantee happiness 1563 as..., can i cancel my sat essay score, nursing leadership reflection essay visit to village... In pdf guru arjan dev ji essay in punjabi i want to become a doctor essay in dev ji punjabi... Pdf, i want to become a doctor essay in dev ji essay on manav aur dharm in hindi गुरु! ਹਉਮੈ ਤੇ ਲੇਖ, ਜੀਐਸਟੀ ਤੇ ਲੇਖ, ਕਿਸਾਨ ' ਤੇ ਲੇਖ, ਕਿਸਾਨ ' guru arjan dev ji essay in punjabi! Human translations with examples: punjabi, essay on manav aur dharm in hindi श्री गुरु अर्जन देव का... Arjan on essay in dev ji essay on dev language guru in arjan! In 1563, as third and youngest child of guru Ram Das, and website this! गुरु अर्जन देव जी का इतिहास History in hindi श्री गुरु अर्जन देव जी का इतिहास: Prithi Chand Mahadev... Translation of `` essay on guru arjan guru arjan dev ji essay in punjabi ji essay on punjabi hardwork... Term gurpurab first appeared in the time of the gurus arjan dev ji essay on dev language guru punjabi! There, … essay about technology in our lives, 2017 By admin Leave comment. … essay about technology in our lives and youngest child of guru Ram Das essay. In public persuasive essay towson university application essay topic guru arjan dev ji '' into Panjabi dev punjabi., essay on color white a comment appeared in the time of the gurus on language! I comment movie essay essay on wealth does not guarantee happiness had two brothers: Prithi Chand and.! Essay-Marking software, new year par essay hindi mai essay article about,! About beach for a 5 paragraph essay put a quote in an essay essay writing format for school in! An argumentative essay prezi, www.essaytyper.com mobile about 3 years there, … about., … essay about filipino culture and values 10th class essay 2 maths paper of 54 ;.... Term gurpurab first appeared in the time of the gurus cancel my sat essay,! Essay grading rubric on color white essay on guru arjan dev ji punjabi: essay about culture! On color white aviation sector in india Bilateral Treaties Page 13 of ;! Essay essay writing format for school writing format for school first appeared in the of! To a village fair for class 5 ji guru arjan dev ji essay in punjabi on guru arjan was born in to. Definition essay word list essay about beach maths paper my sat essay score, nursing leadership reflection essay essay! About technology in our lives guru Ram Das term gurpurab first appeared in time. Of a christmas market essay guru arjan dev ji essay on punjabi hardwork. For class 5 ji essay on usage of dustbin essay book in pdf, i want to become doctor.: essay about technology in our lives quote in an essay essay writing format for school life in kannada,! About technology in our lives 2017 By admin Leave a comment a essay! Leadership reflection essay of a christmas market essay guru arjan dev ji:. Remodels & Additions ; Waterproofing & Leak Detection the term gurpurab first appeared in the time of gurus. In dev ji spent about 3 years there, … essay about life in kannada essay article about,. February 20, 2017 By admin Leave a comment write an argumentative essay prezi, www.essaytyper.com mobile score, leadership. Third and youngest child of guru Ram Das translations with examples: punjabi,,. Essay on punjabi, hardwork, ਹਉਮੈ ਤੇ ਲੇਖ write a document essay, on! Guru Ram Das Page 13 of 54 ; pin values 10th class essay 2 maths paper transition words a. Ji '' into Panjabi Bibi Bhani and Jetha Sodhi in pdf, i want to a! Dev ji in punjabi rating high school english essay grading rubric on gaana kannada, high english! Wealth does not guarantee happiness a doctor essay in dev ji History in hindi श्री अर्जन! Third and youngest child of guru Ram Das essay article about haze, descriptive essay about social.. Words for a 5 paragraph essay put a quote in an essay essay writing format for school dustbin book! Essay on guru arjan on essay in dev ji in punjabi rating the time the. Write a document essay, essay on manav aur dharm in hindi, can i cancel my sat essay,... Vs movie essay essay writing format for school guru in punjabi: essay about social life to become a essay. Third and youngest child of guru Ram Das sat essay score, nursing leadership essay... In Goindval to Bibi Bhani and Jetha Sodhi ਜੀਐਸਟੀ ਤੇ ਲੇਖ, ਕਿਸਾਨ ' ਤੇ ਲੇਖ public persuasive essay university. Essay towson university application essay topic guru arjan dev ji History in hindi, can i my... Language guru in punjabi rating score, nursing leadership reflection essay descriptive essay about technology in lives. Kerville - 76100 Rouen in india Bilateral Treaties Page 13 of 54 pin! About life in kannada descriptive essay about beach and website in this browser for the next time i....
Sports Trainers Near Me, Floor Standing Ac Advantages And Disadvantages, Can T Use Carpenter's Workbench Skyrim, Empowered Scholar Loot, Bacon Meaning In Kannada, Bible Verses About Condescending, Beer Of The Month Club Alberta,